Logo
International Journal of
Multidisciplinary
Research and Development

Search

ARCHIVES
VOL. 2, ISSUE 1 (2015)
ਟਿਵਾਣਾ ਦੇ ਨਾਵਲਾਂ ਵਿਚ ਔਰਤ ਦੀ ਦੁਖਾਂਤਕ ਸਥਿਤੀ ਦਾ ਬੋਧ
Authors
ਆਨੰਦ ਵਰਧਣ
Abstract
ਸਾਰੰF ਪ੍ਰਕਿਰਤੀ ਦੀ ਧਰਾਤਲ ਉਪਰ ਔਰਤ ਅਤੇ ਮਰਦ ਦੋ ਅਜਿਹੀਆਂ ਅਹਿਮ ਹੋਜ਼ਦਾਂ ਹਨ ਜੋ ਇਕ ਦੂਜੇ ਦੇ ਪੂਰਕ ਹਨ ਭਾਵ ਇਹ ਅਜਿਹੀਆਂ ਦੋ ਹੋਜ਼ਦਾਂ ਹਨ ਜੋ ਇਕ ਦੂਜੇ ਬਿਨਾਂ ਅਧੂਰੀਆਂ ਹਨ। ਪ੍ਰਕਿਰਤੀ ਨੇ ਇਨ੍ਹਾਂ ਦੋਹਾਂ ਨੂੰ ਆਪਣੀ ਆਪਣੀ ਸਮਰੱਥਾ ਬਖFੀ ਹੈ ਅਤੇ ਇਹ ਸਮਰੱਥਾ ਇਕ ਦੂਜੇ ਲਈ Fਕਤੀ ਵੀ ਬਣਦੀ ਹੈ। ਮਰਦ ਜੇਕਰ ਸਰੀਰਕ ਪੱਧਰ ਉਪਰ ਵਧੇਰੇ ਸਮਰੱਥ ਹੈ ਤਾਂ ਔਰਤ ਨੂੰ ਜਣਨੀ ਤੋਜ਼ ਲੈ ਕੇ ਸਮੁੱਚੇ ਸਮਾਜ ਦੀ ਸਿਰਜਣ-Fਕਤੀ ਮੰਨਿਆ ਜਾਂਦਾ ਹੈ। ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਇਹ ਵਿਵੇਕ ਉਸਾਰਿਆ ਹੈ ਕਿ ਔਰਤ ਬਾਹਰਾ ਕੇਵਲ ਇਕ ਨਿਰੰਕਾਰ ਹੈ ਪਰ ਬਾਕੀ ਕਾਇਨਾਤ ਨੂੰ ਔਰਤ ਦੀ ਹੋਜ਼ਦ ਰਾਹੀਜ਼ ਹੀ ਅਰਥ ਮਿਲਦੇ ਹਨ। ਮਨੋਵਿਿਗਆਨੀਆਂ ਦੀ ਵੀ ਇਹੀ ਧਾਰਨਾ ਹੈ ਕਿ ਔਰਤ ਅੰਦਰ ਮਰਦ ਨਾਲੋਜ਼ ਕਈ ਗੁਣਾਂ ਵਧੇਰੇ Fਕਤੀ ਹੈ। ਉਹ ਜਗ਼ਬਿਆਂ ਅਤੇ ਮਮਤਾ ਦੀ ਧਰਾਤਲ ਉਪਰ ਮਰਦ ਤੋਜ਼ ਬਹੁਤ ਅਗੇ ਹੈ। ਇਹੀ ਵਿਚਾਰ ਹਰ ਚਿੰਤਕ ਨੇ ਪ੍ਰਗਟਾਇਆ ਹੈ ਕਿ ਔਰਤ ਇਕ ਅਜਿਹੀ FਕਤੀFਾਲੀ ਹੋਜ਼ਦ ਹੈ ਜੋ ਮਨੁੱਖ ਜਾਤੀ ਦੇ ਭਵਿੱਖ ਦਾ ਆਧਾਰ ਹੈ। ਵਰਤਮਾਨ ਸਮਿਆਂ ਵਿਚ ਵੀ ਇਹ ਤੱਥ ਸਪੱFਟ ਹੋ ਰਿਹਾ ਹੈ ਕਿ ਜੇਕਰ ਔਰਤ ਨੂੰ ਵਿਗਸਣ ਦੇ ਮੌਕੇ ਦਿਤੇ ਜਾਣ ਤਾਂ ਉਹ ਮਰਦ ਨਾਲੋਜ਼ ਕਿਤੇ ਵਧੇਰੇ ਪ੍ਰਾਪਤੀਆਂ ਕਰਦੀ ਹੈ। ਨਿਰਸੰਦੇਹ ਪ੍ਰਕ੍ਰਿਤੀ ਨੇ ਇਨ੍ਹਾਂ ਦੋਹਾਂ ਹੋਜ਼ਦਾਂ ਨੂੰ ਇਕ ਦੂਜੇ ਦੇ ਅੰਗ ਸੰਗ ਵਿਚਰਣ ਅਤੇ ਵਿਕਸਿਤ ਹੋਣ ਦਾ ਵਰਦਾਨ ਦਿੱਤਾ ਹੈ। ਮਾਨਵੀ ਇਤਿਹਾਸ ਇਸ ਤੱਥ ਦਾ ਪ੍ਰਮਾਣ ਹੈ ਕਿ ਜਦੋਜ਼ ਵੀ ਕਿਸੇ ਸਮਾਜ ਵਿਚ ਔਰਤ ਨੂੰ ਬਰਾਬਰੀ ਦਾ ਦਰਜਾ ਦਿੱਤਾ ਗਿਆ ਹੈ, ਉਦੋਜ਼ ਮਾਨਵੀ ਭਵਿੱਖ ਨੂੰ ਸੁਨਹਿਰੀ ਦਿFਾ ਮਿਲੀ ਹੈ। ਸਮਾਜ ਸੁਧਾਰਕਾਂ ਅਤੇ ਕਰਾਂਤੀਕਾਰੀਆਂ ਦੀ ਸੋਚ ਨੇ ਹਮੇFਾਂ ਔਰਤ ਦੀ ਸਮਰੱਥਾ ਅਤੇ ਉਸਦੀ ਆਗ਼ਾਦੀ$ਬਰਾਬਰੀ ਦੀ ਗੱਲ ਕੀਤੀ ਹੈ। ਮਾਨਵੀ ਇਤਿਹਾਸ ਵਿਚੋਜ਼ ਇਸ ਤੱਥ ਦੀ ਵੀ ਪੁFਟੀ ਹੁੰਦੀ ਹੈ ਕਿ ਜਦੋਜ਼ ਵੀ ਔਰਤ ਨੂੰ ਜਕੜਿਆ ਗਿਆ ਹੈ ਜਾਂ ਉਸ ਦੀ ਹੋਜ਼ਦ ਨੂੰ ਨਕਾਰਿਆ ਗਿਆ ਹੈ, ਉਦੋਜ਼ ਹੀ ਸਮਾਜ ਅਤੇ ਰਿFਤਿਆਂ ਵਿਚ ਅਸੰਤੁਲਨ ਪੈਦਾ ਹੋਇਆ ਹੈ। ਸਮਾਜ ਵਿਘਟਨ ਵੱਲ ਗਿਆ ਹੈ।
Download
Pages:476-480
How to cite this article:
ਆਨੰਦ ਵਰਧਣ "ਟਿਵਾਣਾ ਦੇ ਨਾਵਲਾਂ ਵਿਚ ਔਰਤ ਦੀ ਦੁਖਾਂਤਕ ਸਥਿਤੀ ਦਾ ਬੋਧ". International Journal of Multidisciplinary Research and Development, Vol 2, Issue 1, 2015, Pages 476-480
Download Author Certificate

Please enter the email address corresponding to this article submission to download your certificate.