International Journal of Multidisciplinary Research and Development

International Journal of Multidisciplinary Research and Development


International Journal of Multidisciplinary Research and Development
International Journal of Multidisciplinary Research and Development
Vol. 3, Issue 2 (2016)

ਸਾਹਿਤ-ਸੰਵਾਦ ਦੀ ਪਰਕਿਰਤੀ (ਲੇਖਕ-ਪਾਠਕ-ਆਲ¯ਚਕ ਦੇ ਸੰਦਰਭ ਵਿਚ)


ਜੌਹਲ

ਸਾਹਿਤ ਸ਼ਬਦਾਂ ਦੀ ਕਲਾ þ। ਕਲਾ ਦਾ ਕਰਮ ਯਥਾਰਥ ਨਾਲ ਸੰਵਾਦ ਵਿਚ ਆਰ³ਭ ਹ¹ੰਦਾ þ ਅਤੇ ਇਹ ਸੰਵਾਦ ਕਲਾ ਦਾ ਆਧਾਰ ਬਣਦਾ þ। ਸਾਹਿਤ-ਕਲਾ ਸ਼ਬਦਾਂ ਰਾਹੀਂ ਸਾਹਮਣੇ ਆਉਂਦੀ þ, ਇਸ ਲਈ ਸਾਹਿਤ-ਕਲਾ ਦੀ ਸਮ¹¼ਚੀੇ ਸੰਵਾਦ-ਪਰਕਿਿਰਆ ਸ਼ਬਦ-ਕੇਂਦਰਿਤ ਪਰਕਿਿਰਆ þ। ਸ਼ਬਦ ਮ¹¼ਢਲੇ ਮਾਨਵੀ ਸੰਚਾਰ ਦਾ ਵੀ ਸਿਖਰ þ ਅਤੇ ਸ਼ਬਦ ਸਾਹਿਤ ਦਾ ਮਾਧਿਅਮ ਹ¯ਣ ਕਾਰਨ ਇਕ¯ ਸਮੇਂ ਸੰਚਾਰ ਅਤੇ ਸਿਰਜਣ ਵਿਚ ਬ¼ਝ ਕੇ ਸਾਹਿਤ-ਕਲਾ ਦਾ ਮਾਧਿਅਮ ਵੀ ਬਣਦਾ þ। ਸਾਹਿਤ ਨੂੰ ਸਮਝਣ ਲਈ ਇਸੇ ਲਈ ਸ਼ਬਦਾਂ ਦੀ ਸੰਚਾਰੀ ਅਤੇ ਸਿਰਜਣ ਸਮਰ¼ਥਾ ਦੀ ਥਾਹ ਪਾੳ¹ਣੀ ਪੈਂਦੀ þ। ਇਹ ਥਾਹ ਪਾੳ¹ਣ ਦਾ ਅਮਲ ਹੀ ਸੰਵਾਦ þ। ਸਾਹਿਤ ਕਿਸ ਤਰ•ਾਂ ਯਥਾਰਥ ਨਾਲ ਅਤੇ ਫਿਰ ਪਾਠ-ਸੰਸਾਰ ਨਾਲ ਸੰਵਾਦ ਵਿਚ ਨਿਭਦਾ þ, ਇਸੇ ਵਿਚ¯ਂ ਸਾਹਿਤ ਦੀ ਜੀਵਨ ਪ੍ਰਤੀ ਪ੍ਰਤੀਬ¼ਧਤਾ ਸਾਹਮਣੇ ਆ ਸਕਦੀ þ। ਸਾਹਿਤ-ਸੰਵਾਦ ਦੀ ਪਰਕਿਰਤੀ ਦਾ ਲੇਖਕ, ਪਾਠਕ ਅਤੇ ਆਲ¯ਚਕ ਦੀ ਨਜ਼ਰ ਤ¯ਂ ਅਧਿਐਨ ਸਾਹਿਤ-ਸੰਵਾਦ ਨੂੰ ਭਰਪੂਰਤਾ ਵਿਚ ਸਾਹਮਣੇ ਲਿਆ ਸਕਦਾ þ। ਲੇਖਕ ਦੀ ਜੀਵਨ-ਪਹ¹ੰਚ ਦਾ ਸਾਕਾਰ ਸਰੂਪ ਰਚਨਾ ਹ¹ੰਦੀ þ ਜ¯ ਪਾਠਕ ਲਈ ਜੀਵਨ-ਸੇਧ ਦਾ ਆਧਾਰ ਬਣ ਸਕਦੀ þ ਅਤੇ ਆਲ¯ਚਕ ਲਈ ਅਧਿਐਨ-ਵਿਸ਼ਲੇਸ਼ਣ ਦਾ ਵਿਸ਼ਾ ਬਣਦੀ þ। ਇਸ ਲਈ ਸਾਹਿਤ-ਸੰਵਾਦ ਨੂੰ ਲੇਖਕ, ਪਾਠਕ ਅਤੇ ਆਲ¯ਚਕ ਦੇ ਸੰਦਰਭਾਂ ਵਿਚ ਦੇਖਣ ਦੀ ਲ¯ੜ þ।
Download  |  Pages : 18-20
How to cite this article:
ਜੌਹਲ. ਸਾਹਿਤ-ਸੰਵਾਦ ਦੀ ਪਰਕਿਰਤੀ (ਲੇਖਕ-ਪਾਠਕ-ਆਲ¯ਚਕ ਦੇ ਸੰਦਰਭ ਵਿਚ). International Journal of Multidisciplinary Research and Development, Volume 3, Issue 2, 2016, Pages 18-20
International Journal of Multidisciplinary Research and Development International Journal of Multidisciplinary Research and Development